ਪਿੰਡ ਭੂਰੀਆਂ ਸੈਣੀਆਂ ਅੰਦਰ ਕਹੀ ਮਾਰ ਕੇ ਕੀਤਾ ਕਿਸਾਨ ਦਾ ਕਤਲ, ਪੁਲਿਸ ਵੱਲੋਂ ਤਫ਼ਤੀਸ਼ ਜਾਰੀ

ਗੁਰਦਾਸਪੁਰ 21 ਸਤੰਬਰ (ਮੰਨਣ ਸੈਣੀ)। ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੂਰੀਆਂ ਸੈਣੀਆਂ ਵਿਖੇ ਮੰਗਲਵਾਰ ਰਾਤ ਅਣਪਛਾਤੇ ਵਿਅਕਤੀਆਂ ਨੇ ਕਿਸਾਨ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਨ ਪਰਮਜੀਤ ਸਿੰਘ ਪੁੱਤਰ ਗਿਆਨ ਸਿੰਘ ਉਮਰ (55) ਦੇ ਰੂਪ ਵਿੱਚ ਹੋਈ ਜੋਂ ਆਪਣੀ ਪਤਨੀ ਕੁਲਵੰਤ ਕੌਰ ਨਾਲ ਪਿੰਡ ਭੂਰੀਆਂ ਸੈਨੀਆਂ ਵਿਖੇ ਰਹਿੰਦਾ ਸੀ। ਮੰਗਲਵਾਰ ਨੂੰ ਉਸ … Continue reading ਪਿੰਡ ਭੂਰੀਆਂ ਸੈਣੀਆਂ ਅੰਦਰ ਕਹੀ ਮਾਰ ਕੇ ਕੀਤਾ ਕਿਸਾਨ ਦਾ ਕਤਲ, ਪੁਲਿਸ ਵੱਲੋਂ ਤਫ਼ਤੀਸ਼ ਜਾਰੀ